ਬੱਚਿਆਂ ਲਈ ਬਾਈਬਲ

ਬਾਈਬਲ ਵਿੱਚੋ ਤੁਹਾਡੀਆਂ ਮਨ ਪਸੰਦ ਕਹਾਣੀਆਂ।. ਬਿਲਕੁਲ ਮੁਫaਤ.

ਸਾਡਾ ਉਦੇਸa

ਮੱਤੀ ਦੀ ਇੰਜaੀਲ 19:14 ਯਿਸੂ ਨੇ ਆਖਿਆ ਬੱਚਿਆਂ ਨੂੰ ਕੁੱਝ ਨਾ ਆਖੋ ਉਨ੍ਹਾਂ ਨੂੰ ਮੇਰੇ ਕੋਲ ਆਉਣ ਦਿਓ, ਕਿਉਕਿ ਸਵਰਗ ਦਾ ਰਾਜa ਇਹੋ ਜਿਹੇਆਂ ਦਾ ਹੈ।

ਬੱਚਿਆਂ ਲਈ ਬਾਈਬਲ ਮੋਜaੂਦ ਹੈ ਕਿ ਉਹ ਬਾਈਬਲ ਦੀਆਂ ਕਹਾਣੀਆਂ ਜੋ ਉਦਾਹਰਣਾਂ ਅਤੇ ਤਸਵੀਰਾਂ ਨੂੰ ਵਰਤਾਉਣ ਦੁਆਰਾ ਪ੍ਰੱਭੂ ਯਿਸੂ ਮਸੀਹ ਨੂੰ ਜਾਣਨ ਅਤੇ ਸਬੰਧਿਤ ਸਮੱਗਰੀ ਂਜੋ ਕਿ ਅਲੱਗ-ਅਲੱਗ ਰਚਨਾਂ ਅਤੇ ਮਧਿਅਮ ਵਿੱਚ ਸaਾਮਿਲ ਵਿਸaਵ ਵਿਆਪੀ ਵੈਬ, ਕੇਦਰ ਟੈਲੀਫੋਨ ਅਤੇ ਛਪੀਆਂ ਰੰਗਦਾਰ ਕਿਤਾਬਾ ਅਤੇ ਛaੋਟੀਆਂ ਰੰਗਦਾਰ ਪੁਸਤਕਾਂ ਜੋ ਕਿ ਬੱਚਾਂ ਹਰ ਭਾਸaਾ ਵਿੱਚ ਪੜ ਸਕਦਾ ਹੈ।

ਇਹ ਬਾਈਬਲ ਦੀਆਂ ਕਹਾਣੀਆਂ 1.8 ਬਿਲੀਅਨ ਬੱਚਿਆਂ ਨੂੰ ਪੂਰੇ ਸੰਸਾਰ ਵਿੱਚ ਜਿੱਥੇ ਵੀ ਮੁਨਾਸਿਬ ਹੈ, ਮੁਫaਤ ਵੰਡੀਆਂ ਜਾਣਗੀਆਂ।

ਨਿਊਸਲੈਟਰ ਸਾਈਨ ਅੱਪ

Receive